Skip to content
Saturday, April 18, 2026
Vaisakhi Parade – Family Reunification

South Fraser Search and Rescue volunteers will be out during the parade to help ensure everyone’s safety and re-unite families that may have gotten separated. During the parade this page will be updated with reports of missing (and found) people.

  • Take a group photo at the start of the day to have an accurate clothing description in case someone goes missing
  • Write a caregiver’s name and phone number on a child’s arm or clothing in case you get separated
  • Set a pre-arranged meeting spot where your group can reconnect if anyone gets separated
  • Expect limited cell service due to large crowds; use text messages when possible, and have a backup plan in case your phone battery runs out
  • Report a missing person immediately to any police officer or Search and Rescue volunteer. You don’t need to wait to make a report.
  • Leave pets at home for their safety and comfort.
  • The missing persons reunification number is 777-826-0727 – we recommend sending text messages to it as cell service may be unreliable during the parade due to the number of peoples
More information at SFSR

South Fraser Search and Rescue ਦੇ ਸੇਵਾਦਾਰ ਪਰੇਡ ਦੌਰਾਨ ਮੌਜੂਦ ਰਹਿਣਗੇ ਤਾਂ ਜੋ ਸਭ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਉਹਨਾਂ ਪਰਿਵਾਰਾਂ ਨੂੰ ਮੁੜ ਮਿਲਾਇਆ ਜਾ ਸਕੇ ਜੋ ਭੀੜ ਵਿੱਚ ਵੱਖ ਹੋ ਗਏ ਹੋਣ। ਪਰੇਡ ਦੌਰਾਨ ਇਸ ਪੇਜ ਨੂੰ ਗੁੰਮ ਹੋਏ (ਅਤੇ ਮਿਲੇ ਹੋਏ) ਲੋਕਾਂ ਦੀਆਂ ਜਾਣਕਾਰੀਆਂ ਨਾਲ ਅਪਡੇਟ ਕੀਤਾ ਜਾਵੇਗਾ।

South Fraser Search and Rescue ਦੇ ਸੇਵਾਦਾਰ ਪਰੇਡ ਦੌਰਾਨ ਮੌਜੂਦ ਰਹਿਣਗੇ ਤਾਂ ਜੋ ਸਭ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਅਤੇ ਉਹਨਾਂ ਪਰਿਵਾਰਾਂ ਨੂੰ ਮੁੜ ਮਿਲਾਇਆ ਜਾ ਸਕੇ ਜੋ ਭੀੜ ਵਿੱਚ ਵੱਖ ਹੋ ਗਏ ਹੋਣ। ਪਰੇਡ ਦੌਰਾਨ ਇਸ ਪੇਜ ਨੂੰ ਗੁੰਮ ਹੋਏ (ਅਤੇ ਮਿਲੇ ਹੋਏ) ਲੋਕਾਂ ਦੀਆਂ ਜਾਣਕਾਰੀਆਂ ਨਾਲ ਅਪਡੇਟ ਕੀਤਾ ਜਾਵੇਗਾ।

2026 Surrey Vaisakhi Parade ਵਿੱਚ ਚੰਗਾ ਸਮਾਂ ਬਿਤਾਉਣ ਲਈ ਕੁਝ ਸੁਝਾਵ!

• ਦਿਨ ਦੀ ਸ਼ੁਰੂਆਤ ਵਿੱਚ ਆਪਣੇ ਗਰੁੱਪ ਦੀ ਇੱਕ ਫੋਟੋ ਖਿੱਚ ਲਵੋ, ਤਾਂ ਜੋ ਜੇ ਕੋਈ ਗੁੰਮ ਹੋ ਜਾਵੇ ਤਾਂ ਉਸਦੇ ਕੱਪੜਿਆਂ ਦੀ ਸਹੀ ਜਾਣਕਾਰੀ ਹੋਵੇ।

• ਜੇ ਤੁਸੀਂ ਵੱਖ ਹੋ ਜਾਵੋ ਤਾਂ ਬੱਚੇ ਦੀ ਬਾਂਹ ਜਾਂ ਕੱਪੜਿਆਂ ’ਤੇ ਦੇਖਭਾਲ ਕਰਨ ਵਾਲੇ ਦਾ ਨਾਮ ਅਤੇ ਫੋਨ ਨੰਬਰ ਲਿਖੋ।

• ਪਹਿਲਾਂ ਤੋਂ ਇੱਕ ਮਿਲਣ ਵਾਲੀ ਥਾਂ ਤੈਅ ਕਰ ਲਵੋ ਜਿੱਥੇ ਤੁਹਾਡਾ ਗਰੁੱਪ ਵੱਖ ਹੋਣ ਦੀ ਸਥਿਤੀ ਵਿੱਚ ਮੁੜ ਮਿਲ ਸਕੇ।

• ਵੱਡੀ ਭੀੜ ਕਾਰਨ ਮੋਬਾਈਲ ਸੇਵਾ ਸੀਮਿਤ ਹੋ ਸਕਦੀ ਹੈ; ਜਿੱਥੇ ਸੰਭਵ ਹੋਵੇ ਟੈਕਸਟ ਮੈਸੇਜ ਵਰਤੋ ਅਤੇ ਫੋਨ ਦੀ ਬੈਟਰੀ ਖਤਮ ਹੋਣ ਦੀ ਸਥਿਤੀ ਲਈ ਬੈਕਅੱਪ ਯੋਜਨਾ ਬਣਾਓ।

• ਜੇ ਕੋਈ ਵਿਅਕਤੀ ਗੁੰਮ ਹੋ ਜਾਵੇ ਤਾਂ ਤੁਰੰਤ ਕਿਸੇ ਵੀ ਪੁਲਿਸ ਅਧਿਕਾਰੀ ਜਾਂ Search and Rescue ਦੇ ਸੇਵਾਦਾਰ ਨੂੰ ਦੱਸੋ। ਰਿਪੋਰਟ ਕਰਨ ਲਈ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ।

• ਪਾਲਤੂ ਜਾਨਵਰਾਂ ਦੀ ਸੁਰੱਖਿਆ ਅਤੇ ਆਰਾਮ ਲਈ ਉਨ੍ਹਾਂ ਨੂੰ ਘਰ ਵਿੱਚ ਹੀ ਛੱਡੋ।

ਗੁੰਮ ਹੋਏ ਵਿਅਕਤੀਆਂ ਨੂੰ ਮੁੜ ਮਿਲਾਉਣ ਲਈ ਨੰਬਰ 777-826-0727 ਹੈ – ਅਸੀਂ ਸਿਫਾਰਸ਼ ਕਰਦੇ ਹਾਂ ਕਿ ਇਸ ਨੰਬਰ ‘ਤੇ ਟੈਕਸਟ ਮੈਸੇਜ ਭੇਜੇ ਜਾਣ, ਕਿਉਂਕਿ ਪਰੇਡ ਦੌਰਾਨ ਵੱਡੀ ਭੀੜ ਕਾਰਨ ਮੋਬਾਈਲ ਸੇਵਾ ਅਣਭਰੋਸੇਯੋਗ ਹੋ ਸਕਦੀ ਹੈ।

More information at SFSR
Back To Top